Arcavia

Punjabi - ਪੰਜਾਬੀ
ਕਿਸੇ ਅਜ਼ੀਜ਼ ਦੀ ਦੇਖ ਭਾਲ ਕਰਨਾ ਇੱਕ ਮੰਗ ਭਰੀ ਯਾਤਰਾ ਹੋ ਸਕਦੀ ਹੈ, ਪਰ ਤੁਸੀਂ ਇਸ ਰਸਤੇ ਵਿੱਚ ਤੁਹਾਡਾ ਸਮਰਥਨ ਕਰਨ ਲਈArcaviaਤੇ ਭਰੋਸਾ ਕਰ ਸਕਦੇ ਹੋ।ਸਾਡੇ ਤਜਰਬੇਕਾਰ ਦੇਖਭਾਲ ਪ੍ਰਦਾਤਾ ਪੂਰੇ GTA ਵਿੱਚ, 24/7 – ਸਾਲ ਵਿੱਚ 365 ਦਿਨ ਪੇਸ਼ੇਵਰ, ਹਮ-ਦਰਦੀ ਭਰੀ ਦੇਖਭਾਲ ਦੀ ਪੇਸ਼ਕਸ਼ ਕਰਦੇ ਹਨ।

ਘਰੇਲੂ ਦੇਖਭਾਲ

ਸਾਡਾ ਮੰਨਣਾ ਹੈ ਕਿ ਘਰ ਕਿਸੇ ਦੀ ਸਰੀਰਕ, ਮਾਨਸਿਕ ਅਤੇ ਸਮੁੱਚੀ ਤੰਦਰੁਸਤੀ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ।ਸਾਡਾ ਉਦੇਸ਼ ਤੁਹਾਡੀ ਸੁਤੰਤਰਤਾ ਨੂੰ ਉਤਸ਼ਾਹਿਤ ਕਰਨਾ ਅਤੇ ਜਿੰਨਾ ਸੰਭਵ ਹੋ ਸਕੇ ਤੁਹਾਡੇ ਨਿਵਾਸ ਵਿੱਚ ਤੁਹਾਡਾ ਰਹਿਣਾ ਜਾਰੀ ਰੱਖਣ ਲਈ ਤੁਹਾਡਾ ਸਮਰਥਨ ਕਰਨਾ ਹੈ।

ਪੂਰੀ ਸੇਵਾ

Arcavia Home Care ਇੱਕ ਪੂਰੀ-ਸੇਵਾਵਾ ਲੀ ਪ੍ਰਾਈਵੇਟ ਡਿਊਟੀ ਘਰੇਲੂ ਦੇਖਭਾਲ ਏਜੰਸੀਹੈ।ਸਾਡੀਆਂ ਘਰ ਦੇ ਅੰਦਰ ਦੀ ਦੇਖਭਾਲ ਸੇਵਾਵਾਂ ਗਾਹਕਾਂ ਨੂੰ ਉਹਨਾਂ ਦੇ ਘਰਾਂ, ਰਿਟਾਇਰਮੈਂਟ ਕਮਿਊਨਿਟੀਆਂ ਜਾਂ ਜਿੱਥੇ ਵੀ ਉਹ ਰਹਿੰਦੇ ਹਨ, ਉਥੇ ਉਹਨਾਂ ਨੂੰ ਸਬਤੋਂ ਉਚੇ ਪੱਧਰ ਦੀਆਂ ਦੇਖ ਭਾਲ ਪ੍ਰਦਾਨ ਕਰਨ ਤੇ ਕੇਂਦ੍ਰਤ ਹਨ।

ਆਪਣੀ ਘਰੇਲੂ ਦੇਖਭਾਲ ਦੀ ਯਾਤਰਾ ਸ਼ੁਰੂ ਕਰਨ ਲਈ ਤਿਆਰ ਹੋ?
ਇੱਕ ਮੁਫ਼ਤ ਘਰ ਵਿੱਚ ਸਲਾਹ-ਮਸ਼ਵਰੇ ਲਈ ਬੇਨਤੀ ਕਰੋ।

ਇਹ ਕੰਮ ਕਿਵੇਂ ਕਰਦਾ ਹੈ?

ਸ਼ੁਰੂਆਤ ਕਰਨ ਲਈ ਚਰਣ

01

ਸਾਨੂੰ ਸੰਪਰਕ ਕਰੋ

ਆਪਣੇ ਮੁਫ਼ਤ ਮੁਲਾਂਕਣ ਦਾ ਸਮਾਂ ਤਹਿ ਕਰਨ ਲਈ ਸੰਪਰਕ ਕਰੋ।

02

ਦੇਖ ਭਾਲ ਯੋਜਨਾ

ਤੁਹਾਡੀਆਂ ਲੋੜਾਂ ਨੂੰ ਸਮਝਣਾ ਅਤੇ ਇੱਕ ਵਿਅਕਤੀਗਤ ਦੇਖਭਾਲ ਯੋਜਨਾ ਤਿਆਰ ਕਰਨਾ।

03

ਦੇਖਭਾਲ ਪ੍ਰਦਾਤਾ ਦੀ ਪਛਾਣ

ਤੁਹਾਨੂੰ ਸਹੀ ਦੇਖਭਾਲ ਪ੍ਰਦਾਤਾ ਨਾਲ ਮਿਲਾਉਣਾ ਜਿਸ ਕੋਲ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਹੀ ਹੁਨਰ ਹਨ।

04

ਸ਼ੁਰੂਆਤ ਕਰੋ

ਦੇਖਭਾਲ ਸੇਵਾਵਾਂ ਨੂੰ ਘਰ ਵਿੱਚ ਹੀ ਪ੍ਰਾਪਤ ਕਰਨਾ ਸ਼ੁਰੂ ਕਰੋ।

Arcavia Home Care ਦੀ ਚੋਣ ਕਰਨ ਦੇ ਲਾਭ

ਸੱਭਿਆ ਚਾਰਕ ਤੌਰ ਤੇ ਸਮਰੱਥ ਦੇਖਭਾਲ

ਅਸੀਂ ਆਪਣੇ ਭਾਈ-ਚਾਰਿਆਂ ਵਿੱਚ ਅਲਪਸੰਖਿਅਕ ਬਜ਼ੁਰਗਾਂ ਦੀਆਂ ਵਧਦੀਆਂ ਲੋੜਾਂ ਨੂੰ ਪਛਾਣ ਦੇ ਹਾਂ ਅਤੇ ਇਹ ਯਕੀਨੀ ਬਣਾਉਣ ਲਈ ਸਾਡੇ ਗਾਹਕਾਂ ਨਾਲ ਮਿਲਕੇ ਕੰਮ ਕਰਦੇ ਹਾਂ ਕਿ ਉਹਨਾਂ ਨੂੰ ਮਿਲਣ ਵਾਲੀ ਦੇਖ ਭਾਲ ਉਹਨਾਂ ਦੀਆਂ ਸੱਭਿਆਚਾਰਕ, ਭਾਸ਼ਾਈ, ਅਤੇਅਧਿਆਤਮਿਕ ਲੋੜਾਂ ਦੇ ਅਨੁਸਾਰ ਹੈ।

ਚੌਵੀ ਘੰਟੇ ਸੇਵਾਵਾਂ

ਅਸੀਂ ਆਸਾਨੀ ਨਾਲ ਪਹੁੰਚ ਯੋਗ ਹਾਂ ਅਤੇ ਚੌਵੀ ਘੰਟੇ ਸੇਵਾਵਾਂ ਪ੍ਰਦਾਨ ਕਰਦੇ ਹਾਂ!

Licensed caregivers

ਲਸੰਸਸ਼ੁ ਦਾ
ਦੇਖਭਾਲ ਕਰਤਾ

ਸਾਡੇ ਦੇਖਭਾਲ ਕਰਤਾ ਯੋਗ ਅਤੇ ਬੀਮਾਯੁਕਤ ਹਨ।ਅਸੀਂ ਆਪਣੀ ਟੀਮ ਦੇ ਸਾਰੇ ਮੈਂਬਰਾਂ ਉਤੇ ਵਲਨਰੇਬਲ ਸੈਕਟਰ ਜਾਂਚ ਕਰਦੇ ਹਾਂ।ਇਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਹਮੇਸ਼ਾ ਚੰਗੇ ਹੱਥਾਂ ਵਿੱਚ ਹੁੰਦੇ ਹੋ।

Customized personal care

ਅਨੁਕੂਲਿਤ ਨਿੱਜੀ ਦੇਖ ਭਾਲ

ਅਸੀਂ ਹਰੇਕ ਵਿਅਕਤੀ ਦੀਆਂ ਵਿਅਕਤੀਗਤ ਲੋੜਾਂ ਦੇ ਆਧਾਰ ਤੇ ਦੇਖਭਾਲ ਯੋਜਨਾਵਾਂ ਤਿਆਰ ਕਰਦੇ ਹਾਂ।ਭਾਸ਼ਾ ਤੋਂ ਲੈ ਕੇ ਸਮਾਂ-ਸਾਰਣੀ ਤੱਕ, ਅਸੀਂ ਦੇਖ ਭਾਲ ਯੋਜਨਾ ਨੂੰ ਬਣਾਉਣ ਸਮੇਂ ਹਰ ਵੇਰਵੇ ਉਤੇ ਵਿਚਾਰ ਕਰਦੇ ਹਾਂ।

Arcavia ਦੇ ਦੇਖਭਾਲ ਪ੍ਰਦਾਤਾਵਾਂ ਨੂੰ ਕੀ ਵੱਖਰਾ ਕਰਦਾ ਹੈ?

Arcavia ਦੇ ਦੇਖਭਾਲ ਕਰਨ ਵਾਲੇ ਨੌਕਰੀ ਉਤੇ ਰੱਖੇ ਜਾਣ ਤੋਂ ਪਹਿਲਾਂ ਇੱਕ ਸਖ਼ਤ ਸਕ੍ਰੀਨਿੰਗ ਪ੍ਰਕਿਰਿਆ ਵਿੱਚੋਂ ਲੰਘਦੇ ਹਨ।ਇਸ ਪ੍ਰਕਿਰਿਆ ਵਿੱਚ ਸ਼ਾਮਲ ਹਨ:
  • ਯੋਗਤਾ ਦੀ ਪੁਸ਼ਟੀ।
  • ਅਪਰਾਧਿਕ ਪਿਛੋਕੜ ਦੀ ਜਾਂਚ।
  • ਮੋਟਰਵਾਹਨ ਦੇ ਰਿਕਾਰਡ ਅਤੇ ਬੀਮਾਕਵਰੇਜ ਦੀ ਜਾਂਚ।
  • ਰੈਫ ਰੈਂਸ ਜਾਂਚ।
ਸਾਰੇ ਦੇਖ ਭਾਲ ਪ੍ਰਦਾਤਾ ਬਰਾਬਰ ਨਹੀਂ ਰਚਾਏ ਗਏ, ਅਤੇ Arcavia ਉਹਨਾਂ ਲੋਕਾਂ ਨੂੰ ਲੱਭਣ ਲਈ ਇੱਕ ਵੱਕਾਰ ਬਣਾਏ ਰੱਖਦਾ ਹੈ ਜਿਹਨਾਂ ਕੋਲ ਦੇਖਭਾਲ ਕਰਨ, ਸੁਣਨ ਅਤੇ ਹਮਦਰਦੀ ਲਈ ਵਿਸ਼ੇਸ਼ ਤੋਹਫ਼ੇ ਹਨ।ਇਸਤੋਂ ਇਲਾਵਾ, ਸਾਡੇ ਸਾਰੇ ਦੇਖਭਾਲ ਪ੍ਰਦਾਤਾ ਇੱਕ ਚੰਗੀ ਓਰੀਏਨ੍ਟੇਸ਼ਨ ਵਿੱਚੋਂ ਲੰਘਦੇ ਹਨ, ਅਤੇ ਉਹਨਾਂ ਨੂੰ ਚਾਲੂ ਸਿਖਲਾਈ ਵੀ ਪ੍ਰਦਾਨ ਕੀਤੀ ਜਾਂਦੀ ਹੈ।

ਸਾਡੇ ਦੇਖਭਾਲ ਪ੍ਰਦਾਤਾਵਾਂ ਵਿੱਚ ਸ਼ਾਮਲ ਹਨ:

  • ਨਿੱਜੀ ਸਹਾਇਤਾ ਕਰਮਚਾਰੀ (PSW)
  • ਘਰੇਲੂ ਸਿਹਤ ਸਹਾਇਕ (HHAs)
  • ਰਜਿਸਟਰ ਡਨਰਸਾਂ ਅਤੇ ਲਸੰਸਸ਼ੁ ਦਾ ਪ੍ਰੈਕਟੀਕਲ ਨਰਸਾਂ (RNs ਅਤੇ LPNs)
ਅਸੀਂ ਤੁਹਾਡੇ ਦਰਵਾਜ਼ੇ ਤੇ ਲੋੜੀਂਦੀ ਦੇਖਭਾਲ ਲਿਆਉਂਦੇ ਹਾਂ।ਸਾਡੇ ਨਾਲ ਆਪਣੀ ਘਰੇਲੂ ਦੇਖਭਾਲ ਦੀ ਯਾਤਰਾ ਸ਼ੁਰੂ ਕਰੋ ਅਤੇ ਅੱਜ ਹੀ ਇੱਕ ਮੁਫਤ ਸਲਾਹ-ਮਸ਼ਵਰੇ ਦੇ ਸਮੇਂ ਨੂੰ ਤਹਿ ਕਰੋ।
[contact-form-7 id="3959" title="Career Nurses"]  
[contact-form-7 id="3992" title="Career PSW"]  
[contact-form-7 id="4468" title="Living Contact Form"]