Arcavia

Punjabi - ਪੰਜਾਬੀ
ਤਨਹਾਈ ਨੂੰ ਦੂਰ ਰੱਖੋ।

ਤਨਹਾਈ ਬਜ਼ੁਰਗ ਲੋਕਾਂ ਵਿਚ ਡਿਪਰੈਸ਼ਨ ਯਾਨੀ ਉਦਾਸੀ ਦਾ ਸਭ ਤੋਂ ਵੱਡਾ ਕਾਰਨ ਹੈ।ਲੰਬੇ ਸਮੇਂ ਤੱਕ ਅਲੱਗ-ਥਲੱਗ ਰਹਿਣ ਦੇ ਨਤੀਜੇ ਵਜੋਂ ਅਣਗਹਿਲੀ ਅਤੇ ਨਿਰਾਸ਼ਾ ਦੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ ਜੋ ਸਰੀਰਕ ਅਤੇ ਮਾਨਸਿਕ ਵਿਕਾਰ ਦਾ ਕਾਰਨ ਬਣ ਸਕਦੀਆਂ ਹਨ।

ਦੂਜੇ ਪਾਸੇ, ਬਜ਼ੁਰਗਾਂ ਲਈ ਸੰਗਤਿ ਜ਼ਰੂਰੀ ਹੈ ਅਤੇ ਲੰਬੇ ਸਮੇਂ ਤੱਕ ਅਲੱਗ-ਥਲੱਗ ਰਹਿਣ ਅਤੇ ਉਦਾਸੀ ਦੇ ਨੁਕਸਾਨ ਦੇਹ ਪ੍ਰਭਾਵਾਂ ਨੂੰ ਪ੍ਰਭਾਵਸ਼ਾਲੀ ਢੰਗਨਾਲ ਰੋਕ ਸਕਦਾ ਹੈ।ਦੂਜਿਆਂ ਨਾਲ ਨਿਯਮਤ ਗੱਲਬਾਤ ਬਣਾਈ ਰੱਖਣ ਨਾਲ ਤੁਹਾਡੇ ਅਜ਼ੀਜ਼ਾਂ ਨੂੰ ਖੁਸ਼ ਰਹਿਣ, ਰੁਝੇ ਰਹਿਣ ਅਤੇ ਜਿੰਦਗੀ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕਰਨ ਵਿੱਚ ਮਦਦ ਮਿਲਦੀ ਹੈ।

ਸਾਡੇ ਦੇਖਭਾਲ ਪ੍ਰਦਾਤਾ ਸਾਡੇ ਗ੍ਰਾਹਕਾਂ ਦੇ ਨਾਲ ਇੱਕ ਦੋਸਤਾਨਾ ਰਿਸ਼ਤੇ ਨੂੰ ਬਣਾਉਂਦੇ ਹਨ ਤਾਂ ਜੋ ਉਹਨਾਂ ਨੂੰ ਹਰ ਦਿਨ ਦੀ ਖੁਸ਼ੀ ਮਨਾਉਣ ਕਰਨ ਵਿੱਚ ਮਦਦ ਕੀਤੀ ਜਾ ਸਕੇ।

ਸਾਡੀਆਂ ਸੰਗਤਿ ਸੇਵਾਵਾਂ ਵਿੱਚ ਸ਼ਾਮਲ ਹਨ:
  • ਮਾਨਸਿਕ ਉਤੇਜਨਾ ਲਈ ਸ਼ਿਲਪਕਾਰੀ ਅਤੇ ਸ਼ੌਕ ਪੂਰੇ ਕਰਨਾ
  • ਘਰ ਜਾਂ ਸਮਾਜ ਵਿੱਚ ਸਮਾਜਿਕ ਗਤੀ ਵਿਧੀਆਂ ਵਿੱਚ ਹਿੱਸਾ ਲੈਣਾ
  • ਤੰਦਰੁਸਤੀ ਅਤੇ ਸਰਗਰਮ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ ਆਰਾਮ ਭਰਿ ਸੈਰ ਕਰਨਾ (ਪਾਲਤੂਆਂ ਦਾ ਸੁਆਗਤ ਹੈ!)
  • ਪਰਿਵਾਰਕ ਇਕੱਠਾਂ, ਸਮਾਰੋ ਹਾਂ, ਧਾਰਮਿਕ ਸਮਾਗਮਾਂ ਜਾਂ ਤਿਉਹਾਰਾਂ ਵਿੱਚ ਸ਼ਾਮਲ ਹੋਣਾ
  • ਗੱਲਬਾਤ ਕਰਨਾ, ਕਹਾਣੀ ਸੁਣਾਉਣਾ ਅਤੇ ਕਿਤਾਬਾਂ ਪੜ੍ਹਨਾ
ਭਰੋਸੇ ਅਤੇ ਸਤਿਕਾਰ ਉਤੇ ਬਣੇ ਭਾਵਨਾਤਮਕ ਸਮਰਥਨ, ਸਹਿਯੋਗ ਅਤੇ ਅਰਥਪੂਰਨ ਰਿਸ਼ਤੇ ਦੀ ਪੇਸ਼ਕਸ਼ ਕਰਨ ਲਈ ਇੱਕ ਦੋਸਤਾਨਾ ਸਾਥੀ ਨਾਲ ਜੁੜਣ ਲਈ ਤਿਆ ਰਹੋ? ਅਸੀਂ ਸਹੀ ਮੈਚ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ।
[contact-form-7 id="3959" title="Career Nurses"]  
[contact-form-7 id="3992" title="Career PSW"]  
[contact-form-7 id="4468" title="Living Contact Form"]