Arcavia

Punjabi - ਪੰਜਾਬੀ
ਚੰਗੀ ਸਿਹਤ ਦੀ ਸ਼ੁਰੂਆਤ ਚੰਗੇ ਪੋਸ਼ਣ ਨਾਲ ਹੁੰਦੀ ਹੈ।
Meal Preparation
ਸਹੀ ਪੋਸ਼ਣ ਕਿਸੇ ਦੀ ਸਿਹਤ ਲਈ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ, ਅਤੇ ਅਸੀਂ ਜੋ ਭੋਜਨ ਖਾਂਦੇ ਹਾਂ ਉਹ ਸਾਡੀ ਉਮਰ ਦੇ ਵੱਧਣ ਨਾਲ-ਨਾਲ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ।ਅਸੀਂ ਆਪਣੇ ਗ੍ਰਾਹਕਾਂ ਨੂੰ ਇਹ ਯਕੀਨੀ ਬਣਾਕੇ ਇੱਕ ਸਿਹਤ ਮੰਦ ਜੀਵਨ ਸ਼ੈਲੀ ਬਣਾਈ ਰੱਖਣ ਵਿੱਚ ਮਦਦ ਕਰਦੇ ਹਾਂ ਕਿ ਜਦੋਂ ਉਹਨਾਂ ਨੂੰ ਲੋੜ ਹੋ ਵੇ ਤਾਂ ਉਹਨਾਂ ਕੋਲ ਸਹੀ ਪੋਸ਼ਣ ਤੱਕ ਪਹੁੰਚ ਵੀ ਹੋਵੇ।ਸਾਡੇ ਦੇਖਭਾਲ ਪ੍ਰਦਾਤਾ ਸਾਡੇ ਗ੍ਰਾਹਕਾਂ ਨੂੰ ਭੋਜਨ ਤਿਆਰ ਕਰਨ ਵਿੱਚ ਮੱਦਦ ਕਰਕੇ, ਜਾਂ ਉਹਨਾਂ ਲਈ ਪੌਸ਼ਟਿਕ ਭੋਜਨ ਪਕਾ ਕੇ ਸਹਾਇਤਾ ਕਰਦੇ ਹਨ – ਇਹ ਸਭ ਉਹਨਾਂ ਦੇ ਘਰਾਂ ਦੇ ਆਰਾਮਦਾਇਕ ਮਾਹੌਲ ਵਿੱਚ। ਸਾਡੀਆਂ ਭੋਜਨ ਤਿਆਰ ਕਰਨ ਦੀਆਂ ਸੇਵਾਵਾਂ ਵਿੱਚ ਸ਼ਾਮਲ ਹਨ:
  • ਮੀਨੂ ਦੀ ਯੋਜਨਾ ਬਨਾਣਾ
  • ​ਕਰਿਆਨੇ ਦੀ ਖ਼ਰੀਦਦਾਰੀ
  • ਭੋਜਨ ਪਕਾਉਣਾ ਅਤੇ ਸਹਾਇਤਾ
  • ਪਰੋਸਣ ਅਤੇ ਖਾਣ ਵਿੱਚ ਸਹਾਇਤਾ
  • ਭੋਜਨ ਤੋਂ ਬਾਅਦ ਸਫਾਈ
ਸਿਹਤਮੰਦ ਭੋਜਨ ਦੀ ਤਿਆਰੀ ਸਿਰਫ਼ ਇੱਕ ਫ਼ੋਨ ਕਾਲ ਦੂਰ ਹੈ।ਆਪਣੀ ਖੁਰਾਕ ਸੰਬੰਧੀ ਤਰਜੀਹਾਂ ਬਾਰੇ ਚਰਚਾ ਕਰਨ ਲਈ ਸਾਨੂੰ ਕਾਲ ਕਰੋ ਅਤੇ ਸਾਡੇ ਦੇਖਭਾਲ ਪ੍ਰਦਾਤਾਵਾਂ ਨੂੰ ਤੁਹਾਡੇ ਮਨਪਸੰਦ ਪਕਵਾਨ ਤਿਆਰ ਕਰਨ ਵਿੱਚ ਮਦਦ ਕਰਨ ਦਿਓ।
[contact-form-7 id="3959" title="Career Nurses"]  
[contact-form-7 id="3992" title="Career PSW"]  
[contact-form-7 id="4468" title="Living Contact Form"]