Arcavia

Punjabi - ਪੰਜਾਬੀ
ਆਪਣੇ ਲਈ ਸਭ ਤੋਂ ਵਧੀਆ ਵੇਖੋ ਅਤੇ ਮਹਿਸੂਸ ਕਰੋ।

ਸਾਡੇ ਦੇਖਭਾਲ ਪ੍ਰਦਾਤਾ ਉਚ ਪੱਧਰੀ ਨਿੱਜੀ ਦੇਖਭਾਲ ਸੇਵਾਵਾਂ ਨੂੰ ਸੰਵੇਦਨਸ਼ੀਲਤਾ ਅਤੇ ਸਤਿਕਾਰ ਨਾਲ ਪ੍ਰਦਾਨ ਕਰਦੇ ਹਨ, ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਉਹ ਮਾਣ ਅਤੇ ਆਰਾਮ ਦਿੰਦੇ ਹਨ ਜਿਸ ਦੇ ਉਹ ਹੱਕਦਾਰ ਹਨ।ਅਸੀਂ ਸਮਝਦੇ ਹਾਂ ਕਿ ਤੁਹਾਡੇ ਅਜ਼ੀਜ਼ ਕਿੰਨੇ ਮਹੱਤਵਪੂਰਨ ਹਨ ਅਤੇ ਇਸੇ ਕਰਕੇ Arcavia ਵਿਖੇ, ਅਸੀਂ ਹੋਰ ਵੀ ਵੱਧ ਕਰਨ ਦੀ ਕੋਸ਼ਿਸ਼ ਕਰ ਦੇ ਹਾਂ।

ਸਾਡੇ ਕੇਅਰਗਿਵਰ ਮੈਚ ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ, ਅਸੀਂ ਤੁਹਾਡੀ ਦੇਖਭਾਲ ਪ੍ਰਦਾਤਾ ਨਾਲ ਅਜੇ ਹੀ ਜੋੜੀ ਬਣਾਵਾਂਗੇ ਜੋ ਤੁਹਾਡੇ ਲਈ ਸਭ ਤੋਂ ਅਨੁਕੂਲ ਹੋਵੇ – ਇੱਕ ਅਜਿਹਾ ਦੇਖਭਾਲ ਪ੍ਰਦਾਤਾ ਜੋ ਤੁਹਾਨੂੰ ਅਰਾਮਦਾਇਕ, ਖੁਸ਼ ਅਤੇ ਸੌਖਾ ਮਹਿਸੂਸ ਕਰਾਵੇ।

ਅਸੀਂ ਵਿਆਕਤਿਗਤ ਘਰ ਦੇ ਅੰਦਰ ਦੀ ਬੁਜ਼ੁਰਗ ਦੇਖਭਾਲ ਸੇਵਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਪੇਸ਼ ਕਰਦੇ ਹਾਂ ਜਿਸ ਵਿੱਚ ਸ਼ਾਮਲ ਹਨ:

  • ਇਸ਼ਨਾਨ ਅਤੇ ਨਿੱਜੀ ਸਫਾਈ
  • ਨਿੱਜੀ ਸ਼ਿੰਗਾਰ ਅਤੇ ਕੱਪੜੇ ਪਾਉਣਾ/ਉਤਾਰਨਾ
  • ਵਾਲਾਂ ਅਤੇ ਸਕਿਨ ਦੀ ਦੇਖ ਭਾਲ
  • ਖੁਆਉਣ ਵਿੱਚ ਸਹਾਇਤਾ
  • ਮੂੰਹ ਦੀ ਸਫਾਈ (ਬੂਰਸ਼ਕਰਨਾ, ਫਲਾਸਿੰਗ, ਦੰਦਾਂ ਦੀ ਦੇਖ ਭਾਲ)
  • ਟੋਇਲੇਟ ਜਾਣ ਦੀ ਸਹਾਇਤਾ ਅਤੇ ਅਨਿਯੰਤਰਣ ਦੀ ਦੇਖਭਾਲ
  • ਤੁਰਨ-ਫਿਰਨ ਵਿੱਚ ਸਹਾਇਤਾ ਅਤੇ ਮਕੈਨੀਕਲ ਏਡਜ਼ ਦੇ ਨਾਲ ਜਾਂ ਬਿਨਾਂ ਟ੍ਰਾਂਸਫਰ
  • ਸਪੁਰਦ ਕੀਤੀਆਂ ਸੇਵਾਵਾਂ
ਮੁਫ਼ਤ ਸ਼ੁਰੂਆਤੀ ਸਲਾਹ-ਮਸ਼ਵਰੇ ਲਈ ਸਾਡੇ ਤਜਰਬੇ ਕਾਰ ਦੇਖਭਾਲ ਯੋਜਨਾਕਾਰਾਂ ਵਿੱਚੋਂ ਇੱਕ ਨਾਲ ਸੰਪਰਕ ਕਰਕੇ ਅੱਜ ਹੀ ਇੱਕ ਅਨੁਕੂਲਿਤ ਦੇਖਭਾਲ ਯੋਜਨਾ ਬਣਾਓ।
[contact-form-7 id="3959" title="Career Nurses"]  
[contact-form-7 id="3992" title="Career PSW"]  
[contact-form-7 id="4468" title="Living Contact Form"]